ਕੈਨੇਡੀਅਨ ਜਮਪਲ, ਜਟ ਸਿੱਖ, 30 ਸਾਲ, 5'3", ਭਿਜੀਟਲ ਮੀਡੀਆ ਤੇ ਗ੍ਰਾਫਿਕ ਵੈਬ ਡਿਜਾਇਨ ਦਾ ਡਿਪਲੋਮਾ ਕਰਕੇ ਇਸੇ ਫ਼ੀਲਡ 'ਚ ਵਧੀਆ ਜੋਬ ਕਰ |ਰਹੀ ਲੜਕੀ ਲਈ ਵਰ ਦੀ ਲੋੜ ਹੈ। ਲੜਕੀ ਦਾਂ ਪਰਿਵਾਰ ਟਾਰਾਂਟੋ 'ਚ ਪੂਰੀ ਤਰਹਾਂ ਸੈਟ ਹੈ। ਲੜਕਾ ਕੈਨੇਡਾ ਦਾ ਜਮਪਲ, ਇਥੋਂ ਦਾ ਪੜ੍ਹਿਆ ਲਿਖਿਆ, ਕਲੀਨਸੇਵ, ਨਾਨ ਵੈਜ ਤੇ ਟਰਟੋ ਇਲਾਕੇ ਨਾਲ ਸਬਧਿਤ ਹੋਵੇ । ਵਧੇਰੇ ਜਾਣਕਾਰੀ ਲਈ ਜਾਂ ਆਪਣਾ ਬਾਇਓ ਡਾਟਾ ਭੇਜਣ ਲਈ whatsapp ਕਰੋ (416)727-7417 ਤੇ ਸੰਪਰਕ ਕੀਤਾ ਜਾ ਸਕਦਾ ਹੈ।