• Follow Us:
  • +91-700-9075-928 (India)
  • +1-646-945-6040 (U.S.A.)
  • |
  • info@classifiedmatrimonial.com
Matrimonial & Classified

Matrimonial

GROOM WANTED

    ID: CMMAT-62
ਕੈਨੇਡੀਅਨ ਸਿਟੀਜ਼ਨ, ਜਟ ਸਿੱਖ, 1991 ਦੀ ਬੋਰਨ 5'5" , ਕੈਨੇਡੀਅਨ ਯੂਨੀਵਰਸਟੀ ਤੋਂ B.com ਦੀ ਡਿਗਚੀ ਕਰਕੇ ਵਧੀਆ ਗੋਵਰਨਮੈਂਟ ਦੀ ਜੋਬ ਕਰ ਰਹੀ ਸੋਹਣੀ ਸੁਨੱਖੀ ਲੜਕੀ ਲਈ ਵਰ ਦੀ ਲੋੜ ਹੈ। ਪਰਿਵਾਰ ਵੈਲ ਸੈਟਲਡ, ਵੈਸ਼ਨੂਹ ਪਰਿਵਾਰ ਦੀ ਲੜਕੀ ਲਈ ਗੁਰਸਿੱਖ, ਦਸਤਾਰਧਾਰੀ, ਵੈਸਨੂੰ, ਖਾਨਦਾਨੀ ਪਰਿਵਾਰ ਦਾ ਤੋਂ , ਨਸ਼ਿਆਂ ਤੋਂ ਰਹਿਤ , ਵਧੀਆ ਜੋਬ ਕਰਦੇ ਲੜਕੇ ਦੀ ਲੋੜ ਹੈ,ਵਰਕ ਪਰਮਿਟ ਤੇ ਕੈਨੇਡਾ 'ਚ ਆਏ ਲੜਕੇ ਲਈ ਵੀ ਵਿਚਾਰ ਕੀਤੀ ਜਾ ਸਕਦਾ ਹੈ ਜਾਂ ਆਪਣਾ ਬਾਇਓ ਡਾਟਾ ਤੁਸੀ ਵਟਸ ਐਪ ਤੇ ਵੀ ਭੇਜ ਸਕਦੇ ਹੋ। ਵਟਸ ਐਪ ਫੋਨ 431-996-8519 ,
Reply to ad